ਪੰਜਾਬੀ ਸ੍ਵਰਚਕਰਾਦਾ ਵੇਰਵਾ

"ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭ੍ਹਾਣੇ ਸਰਬਤ ਦਾ ਭਲਾ।” If your device can display this sentence in Punjabi perfectly, then your device supports Punjabi and Swarachakra should also work well. If you do not see any text, or if some of the words are incorrect, Swarachakra may not work well.

ਜੇ ਤੁਹਾਡਾ ਡਿਵਾਇਸ ਤੇ ਏ ਸ਼ਬਦ ਪੰਜਾਬੀ ਵਿਚ ਦਿਖਦੇ ਨੇ, ਏਸ ਦਾ ਮਤਲਬ ਤੁਹਾਡਾ ਡਿਵਾਇਸ ਪੰਜਾਬੀ ਨੂ ਸਪੋਰ੍ਟ ਕ੍ਰਦਾ ਹੈ ਤੇ ਸ੍ਵਰਚਕ੍ਰ ਵੀ ਸਹੀ ਕ੍ਮ ਕ੍ਰੂਗਾ, ਜੇ ਏ ਨੀ ਹੁੰਦਾ ਫੇਰ ਸ੍ਵਰਚਕ੍ਰ ਸਹੀ ਕ੍ਮ ਨੀ ਕ੍ਰ ਸ੍ਕ੍ਦਾ | ਸ੍ਵਰਚਕ੍ਰ ਪੰਜਾਬੀ ਏਕ ਟਚ ਸ੍ਕ੍ਰੀਨ ਕੀਬੋਰ੍ਡ ਹੈ ਜਿਸਨੂ ਅਸੀ ਟੇਕ੍ਸ੍ਟ ਨੂ ਪੰਜਾਬੀ ਵਿਚ ਬਦਲਣ ਵਾਸ੍ਤੇ ਇਸਤਮਾਲ ਕ੍ਰਦੇ ਹੈ ( ਸ੍ਵਰਚਕ੍ਰ ਦੂਸਰੀ ਭਾਸ਼ਾ ਜਿਵੇ ਹਿੰਦੀ, ਮਰਾਠੀ, ਗੁਜਰਾਤੀ, ਤੇਲੁਗੂ, ਕੱਨਨੜਾ, ਮਲਯਾਲਮ, ਓੜੀਯਾ ਹੋਰ ਬੰਗਾਲੀ ਵਿਚ ਵੀ ਮੋਜੂਦ ਹੈ ) ਸ੍ਵਰਚਕ੍ਰ ਗੁਰਮੁਖੀ ਦੀ ਬਨਾਵਟ ਤੇ ਬ੍ਨਾਯਾ ਗਯਾ ਹੈ| ਸ੍ਵਰਚਕ੍ਰ ਕੋਣਸੋੰਨੇਂਟ ਸੀਕ੍ਵੇਨ੍ਸ ਨੂ ਗੁਰਮੁਖੀ ਅਨੁਸਾਰ ਹੀ ਵ੍ਖੋਂਡਾ ਹੈ, ਜਿਂਨੂ ਕਿ ਧੂਨਿਯਤਮਕ ਤ੍ੜੀਕੇ ਨਾਲ ਇਕੱਟਤਾ ਕੀਤਾ ਗਯਾ ਤੇ ਗ੍ਰਿਡ ਦੇ ਰੂਪ ਚੇ ਦਰਸ਼ਾਯਾ ਗਯਾ ਹੈ ਜਿਵੇ ਕਿ ਜਾਦਾ ਟ੍ਰ ਸ੍ਕੂਲ ਦਿਯਾ ਕਤਾਬਾ ਚੇ ਵੇਖਯਾ ਜਾਂਦਾ ਹੈ|


ਸ੍ਵਰਚਕ੍ਰ ਨਾਲ ਟਾਇਪਿਂਗ

ਸ੍ਵਰਚਕ੍ਰ ਨਾਲ ਜ੍ਦੋ ਅਸੀ ਗੁਰਮੁਖੀ ਵਿਚ ਟਾਇਪ ਕ੍ਰਦੇ ਹ੍ਨ ਤਾ ਸਾਨੂ ਕੀ ਬਾਰ ਕੋਣਸੋਨੇਂਟ(ਮ) ਤੇ ਮਾਤਰਵਾ(ੈ) ਜਿਵੇ (ਮ+ੈ = ਮੈ) ਨੂ ਇਕੋ ਨਾਲ ਟਾਇਪ ਕਰਣਾ ਪੇਂਡਾ ਹੈ| ਜਿੱਦਾਂ ਹੀ ਤੁਸੀ ਕੋਣਸੋਨੇਂਟ ਨੂ ਹਾਥ ਲੰਡੇ ਹੋ ਤਾ ਏਕ ਚਕ੍ਰ ਉਬਰ ਆਂਦਾ ਹੈ (ਮਾ, ਮਿ, ਮੀ, ਮੁ, ਮੂ, ਮੇ, ਮੈ, ਮੋ...) ਜੇਡੇ ਵਿਚ ਕੋਣਸੋਨੇਂਟ ਤੇ 9 ਮਾਤਰਵਾ ਨੂ ਮਿਲਾ ਕੇ ਬ੍ਨਾਯਾ ਹੈ ਜੋ ਕਿ ਜ਼ਦਾਤਰ ਇਸਤਮਾਲ ਹੋਂਦੇ ਨੇ| ਚਕ੍ਰ ਸਾਨੂ ਪਾਸਿਬਲ ਕਾਂਬਿਨੇਸ਼ਨ ਜੋ ਵੀ ਹੋ ਸ੍ਕ੍ਦੇ ਨੇ ਉਨਾ ਨੂ ਵ੍ਖੋਂਡਾ ਹੈ| ਜੇਡਾ ਵੀ ਸਹੀ ਕਾਂਬਿਨੇਸ਼ਨ ਹੈ ਓਨੂ ਤੁਸੀ ਉਂਗਲੀ ਨਾਲ ਯਾ ਸ੍ਟਾਇਲਸ ਨਾਲ ਕ੍ਲਿਕ ਕ੍ੜਕੇ ਚੁਣ ਸ੍ਕ੍ਦੇ ਹੋ|

ਨੁਕ੍ਤਾ(ਪਾਏਰ ਬਿੰਦੀ) ਕੈਰਕ੍ਟਰ (ਸ਼, ਖ਼,ਗ਼,ਜ਼,ਫ਼,ਲ਼) ਨੂ ਟਾਇਪ ਕਰ੍ਨ ਲਯੀ ਪੇਹ੍ਲਾ ਨੁਕ੍ਤਾ ਕੀ(਼) ਨੂ ਚੁਣੋ ਜੋ ਕਿ ਸਬ੍ਟੋ ਸਜੇ ਕਾਲਮ ਚੇ ਹੈ ਔਰ ਫੇਰ ਜਿੱਦਾਂ ਟਾਇਪ ਕ੍ਰਦੇ ਹੈ ਉਦਾਂ ਹੀ ਟਾਇਪ ਕ੍ਰੋ| ਨਂਬਰ੍ਸ, ਸਿਂਬਲ੍ਸ ਅਤੇ ਕ੍ਮ ਇਸਤਮਾਲ ਕਰ੍ਨ ਵਾਲੇ ਕੈਰਕ੍ਟਰ ਸ਼ਿਫ੍ਟ ਤੇ ਮੋਜੂਦ ਹੁੰਦੇ ਹ੍ਨ| ਤੁਸੀ ਕ੍ਵੇਯਰ੍ਟੀ ਕੀਬੋਰ੍ਡ ਦਾ ਕੂਛ ਟਾਇਪ ਵਾਸ੍ਤੇ ਇਸਤਮਾਲ ਕ੍ਰ ਸ੍ਕ੍ਦੇ ਹੋ ਜਦੋ ਤੁਹਾਣੂ ਅੰਗਰੇਜੀ ਕੈਰਕ੍ਟਰ ਟਾਇਪ ਕਰਨੇ ਹੁਣ|


ਇਨਸਟਾੱਲਿੰਗ ਸ੍ਵਰਚਕ੍ਰ

  1. ਪੇਹ੍ਲਾ ਸ੍ਵਰਚਕ੍ਰ ਪੰਜਾਬੀ ਇਨਸ੍ਟਾਲ ਕਰ੍ਨ ਵਾਸ੍ਤੇ ਤੁਹਣੂ ਉਪਰ ਦਿੱਤੇ ਗਏ ਇਨਸ੍ਟਾਲ ਬਟਨ ਨੂ ਦ੍ਬਣਾ ਪਏੇਗਾ ਫੇਰ ਤੈਨੂ ਕੀਬੋਰ੍ਡ ਏਨੇਬਲ ਕਰਣਾ ਆ ਓਹਦੇ ਵਾਸ੍ਤੇ ਪੇਹ੍ਲਾ ਸੇਟ੍ਟਿਂਗ ਖੋਲੋ, ਫੇਰ ਲੈਂਗ੍ਵੇਜ ਏਂਡ ਇਨਪੁਟ ਸੇਲੇਕ੍ਟ ਕ੍ਰੋ, ਫੇਰ ਕੀਬੋਰ੍ਡ ਏਂਡ ਇਨਪੁਟ ਮੇਥੋਡ ਸੇਕ੍ਸ਼੍ਹਨ ਵਿਚ ਜਿਹੜਾ ਬਾਕ੍ਸ ਔਂਦਾ ਪੇਯਾ ਤੁਹਾਡੇ ਸਾਮਨੇ ਓਹਨੂ ਚੇਕ ਕ੍ਰੋ|
  2. ਹੁਣ ਕੀਬੋਰ੍ਡ ਨ੍ਡ ਇਨਪੁਟ ਮੇਥੋਡ ਸੇਕ੍ਸ਼੍ਹਨ ਵਿਚ ਡਿਫਾਲ੍ਟ ਤੇ ਕ੍ਲਿਕ ਕ੍ਰੋ ਫੇਰ ਸੇਲੇਕ੍ਟ ਕ੍ਰੋ ਸ੍ਵਰਚਕ੍ਰ ਪੰਜਾਬੀ ਨੂ ਡਿਫਾਲ੍ਟ ਕੀਬੋਰ੍ਡ|

ਨੋਟ (Note): ਸ਼੍ਵਰਚਕ੍ਰ ਆਂਡ੍ਰਾਯ੍ਡ 4.0 ਤੋ ਅੱਗੇ ਵਾਸ੍ਤੇ ਡਿਜ਼ਾਇਂਡ ਕੀਤਾ ਗੇਯਾ ਹੈ | ਏਹ ਪੁਰਾਣੇ ਵਰ੍ਸ਼੍ਹਨ੍ਸ ਤੇ ਕ੍ਮ ਨੀ ਕ੍ਰੂਗਾ ਕ੍ਯੋਂਕਿ ਏਨਾ ਕੋਲ ਯੂਨਿਕੋਡ ਸਪੋਰ੍ਟ ਨੀ ਹੈਗਾ|
Contact Us

For any queries and suggestions, contact us.